Search

Showing posts with label ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ. Show all posts
Showing posts with label ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ. Show all posts

10 Mar 2013

ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ


ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ ਗੀਤਾਂ ਦੀਆਂ ਭੈੜੀਆਂ ਰੀਤਾਂ ਨੇ
ਕੁਛ ਝੂਠੇ ਰਸਮ ਰਿਵਾਜਾਂ ਨੇ
ਕੁਛ ਉਠਦੀਆਂ ਕੂੜ ਆਵਾਜਾਂ ਨੇ
ਕੁਛ ਧਰਮ ਦੇ ਠੇਕੇਦਾਰਾਂ ਨੇ
ਕੁਛ ਨਸ਼ੇ ਦੇ ਸਖਤ ਬਿਮਾਰਾਂ ਨੇ
ਨਿੱਤ ਮਾੜੀਆਂ ਜੰਮਦੀਆਂ ਨੀਅਤਾਂ ਨੇ
ਕੁਛ ਧਾਗੇ-ਤਵਜ ਤਵੀਤਾਂ ਨੇ ....
ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ
ਗੀਤਾਂ ਦੀਆਂ ਭੈੜੀਆਂ ਰੀਤਾਂ ਨੇ....