Search

12 Mar 2013

ਇਕ ਵਾਰ ਇਕ ਬੇਬੇ ਨੇ GT ROAD ਤੇ ਬਸ ਰੁਕਵਾ ਲ਼ੀ.....

ਇਕ ਵਾਰ ਇਕ ਬੇਬੇ ਨੇ GT ROAD ਤੇ ਬਸ ਰੁਕਵਾ ਲ਼ੀ.....ਕੰਡਾਕਟਰ- ਬੇਬੇ ਕਿਥੇ ਜਾਣਾ........?ਬੇਬੇ - ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ.........ਮੇਰਾ ਪੋਤਾ ਰੋਂਦਾ ਸੀ . ਇਕ ਵਾਰ ਪੋੰ-ਪੋੰ ਵਜਾਦੇ.........