ਪੈਸੇ ਪਿੱਛੇ ਲੱਗ ਛੱਡਿਆ
ਪਿਆਰ ਨੀ,
ਆ ਲੈ ਚੱਕ ਹੋਗਿਆ ਅਮੀਰ ਯਾਰ ਨੀ
ਕਹੀ ਤੇਰੀ ਗੱਲ ਉਦੋਂ
ਰੜਕੀ ਸੀ ਸਾਨੂੰ,
ਯਾਰ ਵੀ ਨੀ ਉਸੇ ਦਾ ਹੀ ਫ਼ਾਇਦਾ ਠਾਅ ਗਏ
ਧੋਖੇ ਤੇਰੇ ਵੱਲ ਜੀਣ ਦਾ ਸਿਖਾ ਗਏ,
ਮਿੱਤਰਾਂ ਤੇ ਦਿਨ ਤਾਈਉਂ
ਚੰਗੇ ਆ ਗਏ.....!!!!!
Music:- Bhinda Aujla
Lyrics:- Pretty Bhullar
Label:- PTC Motion Pictures.