Satinder Sartaaj - Soohe Khat - Lyrics
ਪਾ ਲੈ ਸ਼ੁਰਮ-ਸਲਾਈਆਂ ਨੂੰ,
ਓ ਅੱਗੇ ਤੇਰਾ ਦਿਲ ਬੱਲੀਏ,
ਕੇਰਾ ਪਰਖ ਸੁਦਾਈਆ ਨੂੰ,
ਸੁੱਚੀ ਆਸ਼ਕਾ ਦੀ ਧੂਣੀ ਅੱਗਾ ਸੇਕ ਲਈ,
ਸਾਡੀ ਹੂਕ 'ਚ ਮਲਾ ਕੇ ਕਦੀ ਦੇਖ ਲਈ,
ਭਾਵੇ ਅਗਲੀ ਰੁੱਤੇ ਵੀ ਆ ਕੇ ਦੇਖ ਲਈ,
ਨੀ ਇਹੀ ਦਸਤੂਰ ਹੋਣ ਗੇ,
ਤੇ ਤੇਰੇ ਹੀ ਸਰੂਰ ਹੋਣ ਗੇ,
ਦੱਸ ਹਾੜ ਦਾ ਦੁਪਹਿਰਾਂ ਕਿੱਥੇ ਕੱਟੀਏ,
'ਬਾਬੇ ਬੁੱਲੇ' ਦੇ ਪੰਜਾਬ ਦੀਏ ਜੱਟੀਏ....