ਕਦੋ ਰੋਡ ਚੱਲੇ ਸੀ ਅਸ੍ਸੌਲਤ ਆਂ ਦੇ
ਕਦੋ ਚੜ੍ਹੇ ਪਟੇ ਮਸ਼ੀਨ ਗੰਨਆਂ ਦੇ
ਕਿਹੜਾ ਸੀ ਓਹ ਕਾਲਾ ਦੌਰ ਲੰਘਿਆਂ
ਜਦੋਂ ਫੈਰ ਹੋਏ ਸੀ ਕੋਲੋਂ ਕੰਨਾ ਦੇ
ਖੂਨ ਨਾਲ ਸਿੰਜੀ ਧਰਤੀ ਪੰਜਾਬ ਦੀ
ਤਾਹਿਓਂ ਤਾਂ ਸ਼ਹਾਦਤਾਂ ਦੀ ਵਾਦੀ ਕਹਿੰਦੇ ਨੇ
ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ
ਓੁਹਨਾਂ ਨੀ ਹੀ ਸ਼ੇਰਾ ਅੱਤਵਾਦੀ ਕਹਿੰਦੇ ਨੇ
ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ
ਓੁਹਨਾਂ ਨੀ ਹੀ ਸ਼ੇਰਾ ਅੱਤਵਾਦੀ ਕਹਿੰਦੇ ਨੇ
ਖੋਹ ਖੋਹ ਹੱਥਾਂ ਵਿੱਚੋਂ ਚੀਰੇਂ ਪੁੱਤ ਮਾਵਾਂ ਦੇ
ਮਨੁ ਸਰਕਾਰ ਦੇ ਓੁਹ ਵੇਲੇ ਸੀ
ਖਾ ਖਾ ਪੱਤੇ ਸਿੰਘ ਜੰਗਲਾਂ ਚੋ ਨਿਕਲੇ
ਮੂਹਰੇ ਆ ਤਰਾਨੇ ਹੁਣੀ ਘੇਰੇ ਸੀ
ਪੂੰਛਾ ਚੱਕ ਭੱਜਦੇ ਫੌਜ ਅਬਦਾਲੀ ਦੀ
ਇਸੇ ਨੂੰ ਤਾਂ ਮੂੰਹ ਤੇ ਮੁੰਹ ਦੀ ਖਾਦੀ ਕਹਿੰਦੇ ਨੇ
ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ
ਓੁਹਨਾਂ ਨੀ ਹੀ ਸ਼ੇਰਾ ਅੱਤਵਾਦੀ ਕਹਿੰਦੇ ਨੇ
ਮਾਜਿਲੂਮ ਬੜੇ ਠੋਕੇ ਅਡਵਾਇਰ ਨੇ
ਸੂਰਾ ਲੰਡਨ ਚ ਫਿਰੇ ਟੀਮੇ ਚੱਕਦਾ
ਮਾਰਦਾ ਨੂ ਸ਼ੌਂਕ ਹੱਥਆਰਾ ਦੇ
ਮਾੜੇ ਦਿਲ ਵਾਲਾ ਅਸਲੇ ਨਹੀ ਰੱਖਦਾ
ਕਿਥੇ ਧਰਨੇ ਨਾਲ ਮਿਲਣੀ ਆਜ਼ਾਦੀ ਸੀ
ਜੋਰ ਹਿੱਕ ਦੇ ਨਾਲ ਲੈ ਲਈ ਆਜ਼ਾਦੀ ਕਹਿੰਦੇ
ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ
ਓੁਹਨਾਂ ਨੀ ਹੀ ਸ਼ੇਰਾ ਅੱਤਵਾਦੀ ਕਹਿੰਦੇ ਨੇ
ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ
ਓੁਹਨਾਂ ਨੀ ਹੀ ਸ਼ੇਰਾ ਅੱਤਵਾਦੀ ਕਹਿੰਦੇ ਨੇ
ਅੱਜ ਵੀ ਓਹ ਵੱਜਦੇ ਆਤੰਕੀ ਨੇ
ਜੱਸਾੜਾ ਜੋ ਕੌਮ ਦੇ ਸ਼ਹੀਦ ਨੇ
ਸਰਾਭਾ ਕਰਤਾਰ ਤੇ ਭਗਤ ਦੀ
ਬਿਨ ਸਾਡੀ ਸੋਚ ਦੇ ਮੁਰੀਦ ਨੇ
ਪਰ ਕਿਥੇ ਨੇ ਖਿਤਾਬ ਓਹ ਸ਼ਹੀਦਾ ਦੇ
ਤਾਹੀਂ ਲੋਕ ਸਰਕਾਰ ਵੱਖਵਾਦੀ ਕਹਿੰਦੇ ਨੇ
ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ
ਓੁਹਨਾਂ ਨੀ ਹੀ ਸ਼ੇਰਾ ਅੱਤਵਾਦੀ ਕਹਿੰਦੇ ਨੇ
ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ
ਓੁਹਨਾਂ ਨੀ ਹੀ ਸ਼ੇਰਾ ਅੱਤਵਾਦੀ ਕਹਿੰਦੇ ਨੇ